Surah Ad-Dhuha Translated in Punjabi

مَا وَدَّعَكَ رَبُّكَ وَمَا قَلَىٰ

ਤੁਹਾਡੇ ਰੱਬ ਨੇ ਤੁਹਾਨੂੰ ਨਹੀਂ ਛੱਡਿਆ ਅਤੇ ਨਾ ਉਹ ਤੁਹਾਡੇ ਤੋਂ ਬੇਮੁੱਖ ਹੋਇਆ ਹੈ।
وَلَلْآخِرَةُ خَيْرٌ لَكَ مِنَ الْأُولَىٰ

ਅਤੇ ਨਿਸਚਿਤ ਰੂਪ ਨਾਲ ਪ੍ਰਲੋਕ ਤੁਹਾਡੇ ਲਈ ਸੰਸਾਰ ਤੋਂ ਬਿਹਤਰ ਹੈ।
وَلَسَوْفَ يُعْطِيكَ رَبُّكَ فَتَرْضَىٰ

ਅਤੇ ਜਲਦੀ ਹੀ ਅੱਲਾਹ ਤੁਹਾਨੂੰ ਦੇਵੇਗਾ। ਫਿਰ ਤੂੰ ਸਤੂੰਸ਼ਟ ਹੋ ਜਾਵੇਗਾ।
أَلَمْ يَجِدْكَ يَتِيمًا فَآوَىٰ

ਕੀ ਅੱਲਾਹ ਨੇ ਤੁਹਾਨੂੰ ਅਨਾਥ ਨਹੀਂ ਦੇਖਿਆ, ਫਿਰ ਉਸ ਨੇ ਤੁਹਾਨੂੰ ਟਿਕਾਣਾ ਦਿੱਤਾ।
وَوَجَدَكَ عَائِلًا فَأَغْنَىٰ

ਅਤੇ ਤੁਹਾਨੂੰ ਧਨ ਹੀਨ ਦੇਖਿਆ, ਤਾਂ ਤੁਹਾਨੂੰ (ਧਨ ਦੌਲਤ ਨਾਲ) ਸੰਪੰਨ ਕਰ ਦਿੱਤਾ।
Load More