Quran Apps in many lanuages:

Surah Al-Anaam Ayah #109 Translated in Punjabi

وَأَقْسَمُوا بِاللَّهِ جَهْدَ أَيْمَانِهِمْ لَئِنْ جَاءَتْهُمْ آيَةٌ لَيُؤْمِنُنَّ بِهَا ۚ قُلْ إِنَّمَا الْآيَاتُ عِنْدَ اللَّهِ ۖ وَمَا يُشْعِرُكُمْ أَنَّهَا إِذَا جَاءَتْ لَا يُؤْمِنُونَ
ਅਤੇ ਇਹ ਲੋਕ ਬੜੀ ਦ੍ਰਿੜਤਾ ਨਾਲ ਅੱਲਾਹ ਦੀ ਸਹੁੰ ਖਾ ਕੇ ਆਖਦੇ ਹਨ ਕਿ ਉਨ੍ਹਾਂ ਕੋਲ ਕੋਈ ਆਇਤ ਆ ਜਾਵੇ ਤਾਂ ਉਹ ਜ਼ਰੂਰ ਉਸ ਉੱਪਰ ਭਰੋਸਾ ਕਰਨਗੇ। ਆਖ ਦੇਵੋ ਕਿ ਨਿਸ਼ਾਨੀਆਂ ਤਾਂ ਅੱਲਾਹ ਦੇ ਕੋਲ ਹਨ। ਤੁਹਾਨੂੰ ਕੀ ਪਤਾ ਕਿ ਜੇਕਰ ਨਿਸ਼ਾਨੀਆਂ ਆ ਵੀ ਜਾਣ ਤਾਂ ਵੀ ਇਹ ਭਰੋਸਾ ਨਹੀਂ ਰੱਖਣਗੇ।

Choose other languages: