Quran Apps in many lanuages:

Surah Al-Falaq Translated in Punjabi

قُلْ أَعُوذُ بِرَبِّ الْفَلَقِ
ਆਖੋ, ਮੈਂ ਸ਼ਰਣ ਮੰਗਦਾ ਹਾਂ, ਸਵੇਰ ਦੇ ਰੱਬ ਦੀ।
مِنْ شَرِّ مَا خَلَقَ
ਹਰ ਚੀਜ਼ ਦੀ ਬੁਰਾਈ ਤੋਂ ਜਿਹੜੀ ਉਸ ਨੇ ਪੈਦਾ ਕੀਤੀ।
وَمِنْ شَرِّ غَاسِقٍ إِذَا وَقَبَ
ਹਨੇਰੇ ਦੀ ਬੁਰਾਈ ਤੋਂ ਜਦੋਂ ਉਹ (ਹਨੇਰਾ) ਛਾ ਜਾਵੇ।
وَمِنْ شَرِّ النَّفَّاثَاتِ فِي الْعُقَدِ
ਅਤੇ ਗੰਢਾਂ ਤੇ (ਪੜ੍ਹ-ਪੜ੍ਹ ਕੇ) ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।
وَمِنْ شَرِّ حَاسِدٍ إِذَا حَسَدَ
ਅਤੇ ਈਰਖਾ ਕਰਨ ਵਾਲੇ ’ਦੀ ਬੁਰਾਈ ਤੋਂ, ਜਦੋਂ ਉਹ ਈਰਖਾ ਕਰੇ।