Quran Apps in many lanuages:

Surah Al-Furqan Ayahs #44 Translated in Punjabi

وَلَقَدْ أَتَوْا عَلَى الْقَرْيَةِ الَّتِي أُمْطِرَتْ مَطَرَ السَّوْءِ ۚ أَفَلَمْ يَكُونُوا يَرَوْنَهَا ۚ بَلْ كَانُوا لَا يَرْجُونَ نُشُورًا
ਅਤੇ ਇਹ ਲੋਕ ਉਸ ਬਸਤੀ ਤੋਂ ਲੰਘੇ ਹਨ, ਜਿਸ ਤੇ ਸ਼ੁਰੀ ਤਰਾਂ ਪੱਥਰ ਵਰਸਾਏ ਗਏ, ਕੀ ਉਹ ਉੱਸ ਨੂੰ ਵੇਖਦੇ ਨਹੀਂ ਹੌਣਗੇ। ਸਗੋਂ ਇਹ ਲੋਕ ਫਿਰ ਜੀਵਤ ਹੋਣ ਦੀ ਆਸ ਨਹੀਂ ਰਖਦੇ।
وَإِذَا رَأَوْكَ إِنْ يَتَّخِذُونَكَ إِلَّا هُزُوًا أَهَٰذَا الَّذِي بَعَثَ اللَّهُ رَسُولًا
ਅਤੇ ਉਹ ਜਦੋਂ’ ਤੁਹਾਨੂੰ ਵੇਖਦੇ ਹਨ ਤਾਂ ਉਹ ਤੁਹਾਡਾ ਮਜ਼ਾਕ ਕਰਨ ਲਗਦੇ ਹਨ। ਕੀ ਇਹ ਹੀ’ ਹੈ, ਜਿਸਨੂੰ ਅੱਲਾਹ ਨੇ ਰਸੂਲ ਬਣਾ ਕੇ ਭੇਜਿਆ ਹੈ।
إِنْ كَادَ لَيُضِلُّنَا عَنْ آلِهَتِنَا لَوْلَا أَنْ صَبَرْنَا عَلَيْهَا ۚ وَسَوْفَ يَعْلَمُونَ حِينَ يَرَوْنَ الْعَذَابَ مَنْ أَضَلُّ سَبِيلًا
ਉਸ ਨੇ ਤਾਂ ਸਾਨੂੰ ਸਾਡੇ ਪੂਜਕਾਂ ਤੋਂ ਹਟਾ ਹੀ ਦਿੱਤਾ ਹੁੰਦਾ, ਜੇਕਰ ਅਸੀਂ ਉਨ੍ਹਾਂ ਕੋਲ ਪੱਕੇ ਪੈਰੀ’ ਨਾ ਰਹਿੰਦੇ। ਅਤੇ ਜਲਦੀ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਜਦੋਂ ਉਹ ਸਜ਼ਾ ਨੂੰ ਵੇਖਣਗੇ ਕਿ ਸਾਰਿਆਂ ਤੋਂ ਜ਼ਿਆਦਾ ਸਿੱਧੇ ਰਾਹ ਤੋਂ ਕੌਣ ਭਟਕਿਆ ਹੈ।
أَرَأَيْتَ مَنِ اتَّخَذَ إِلَٰهَهُ هَوَاهُ أَفَأَنْتَ تَكُونُ عَلَيْهِ وَكِيلًا
ਕੀ’ ਤੁਸੀਂ ਉਸ ਬੰਦੇ ਨੂੰ ਵੇਖਿਆ ਜਿਸਨੇ ਆਪਣੀਆਂ ਇਛਾਵਾਂ ਨੂੰ ਆਪਣਾ ਪੂਜਨੀਕ ਬਣਾ ਰੱਖਿਆ ਹੈ, ਤਾਂ ਕੀ ਤੁਸੀਂ ਉਸ ਦੀ ਜ਼ਿੰਮੇਵਾਰੀ ਲੈ ਸਕਦੇ ਹੋ।
أَمْ تَحْسَبُ أَنَّ أَكْثَرَهُمْ يَسْمَعُونَ أَوْ يَعْقِلُونَ ۚ إِنْ هُمْ إِلَّا كَالْأَنْعَامِ ۖ بَلْ هُمْ أَضَلُّ سَبِيلًا
ਜਾਂ ਤੁਸੀਂ ਇਹ ਸਮਝਦੇ ਹੋ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਣਦੇ ਅਤੇ ਸਮਝਦੇ ਹਨ, ਇਹ ਤਾਂ ਸਿਰਫ਼ ਪਸ਼ੂਆਂ ਦੀ ਤਰ੍ਹਾਂ ਹਨ ਸਗੋਂ ਉਨ੍ਹਾਂ ਤੋਂ ਵੀ ਜ਼ਿਆਦਾ ਗੁੰਮਰਾਹ ਹਨ।

Choose other languages: