Quran Apps in many lanuages:

Surah Al-Ghashiya Translated in Punjabi

هَلْ أَتَاكَ حَدِيثُ الْغَاشِيَةِ
ਕੀ ਤੁਹਾਨੂੰ ਉਸ ਛਾ ਜਾਣ ਵਾਲੀ ਦੀ ਸੂਚਨਾ ਪਹੁੰਚੀ ਹੈ।
وُجُوهٌ يَوْمَئِذٍ خَاشِعَةٌ
ਕੁਝ ਚਿਹਰੇ ਉਸ ਦਿਨ ਬੇਇੱਜ਼ਤ ਹੋਣਗੇ।
عَامِلَةٌ نَاصِبَةٌ
ਸਖ਼ਤ ਮਿਹਨਤ ਕਰਨ ਵਾਲੇ ਥੱਕੇ ਹੋਏ।
تَصْلَىٰ نَارًا حَامِيَةً
ਉਹ ਭੜਕਦੀ ਹੋਈ ਅੱਗ ਵਿਚ ਪੈਣਗੇ।
تُسْقَىٰ مِنْ عَيْنٍ آنِيَةٍ
ਉਬਲਦੇ ਹੋਏ ਝਰਨਿਆ ਵਿਚੋਂ ਪਾਣੀ ਪਿਲਾਇਆ ਜਾਵੇਗਾ।
لَيْسَ لَهُمْ طَعَامٌ إِلَّا مِنْ ضَرِيعٍ
ਉਨ੍ਹਾਂ ਲਈ ਕੰਡਿਆਂ ਵਾਲੇ ਝਾੜ ਤੋਂ ਬਿਨਾਂ ਹੋਰ ਕੋਈ ਭੋਜਨ ਨਹੀਂ ਹੋਵੇਗਾ।
لَا يُسْمِنُ وَلَا يُغْنِي مِنْ جُوعٍ
ਜਿਹੜਾ ਨਾ ਰਾਜ਼ੀ ਕਰੇਗਾ ਅਤੇ ਨਾ ਭੁੱਖ ਮਿਟਾਏਗਾ।
وُجُوهٌ يَوْمَئِذٍ نَاعِمَةٌ
ਕੂਝ ਚਿਹਰੇ ਉਸ ਦਿਨ ਖੁਸ਼ ਹੋਣਗੇ।
لِسَعْيِهَا رَاضِيَةٌ
ਆਪਣੀ ਕਮਾਈ ਤੇ ਖੂਸ਼ ਹੋਣਗੇ।
فِي جَنَّةٍ عَالِيَةٍ
ਉੱਚੇ ਬਾਗ਼ਾਂ ਵਿਚ।
Load More