Quran Apps in many lanuages:

Surah Al-Humaza Translated in Punjabi

وَيْلٌ لِكُلِّ هُمَزَةٍ لُمَزَةٍ
ਵਿਨਾਸ਼ ਹੈ ਹਰੇਕ ਵਿਅੰਗ ਕੱਸਣ ਵਾਲੇ ਅਤੇ ਨੁਕਸ ਕੱਢਣ ਵਾਲੇ ਲਈ।
الَّذِي جَمَعَ مَالًا وَعَدَّدَهُ
ਜਿਸ ਨੇ ਜਾਇਦਾਦ ਨੂੰ ਇਕੱਠਾ ਕੀਤਾ ਅਤੇ ਗਿਣ-ਗਿਣ ਕੇ ਰੱਖਿਆ।
يَحْسَبُ أَنَّ مَالَهُ أَخْلَدَهُ
ਉਹ ਸੋਚਦਾ ਹੈ ਕਿ ਉਸ ਦੀ ਜਾਇਦਾਦ ਹਮੇਸ਼ਾ ਉਸ ਦੇ ਨਾਲ ਰਹੇਗੀ।
كَلَّا ۖ لَيُنْبَذَنَّ فِي الْحُطَمَةِ
ਕਦੇ ਵੀ ਨਹੀਂ, ਉਹ ਰੌਂਦਣ ਵਾਲੀ ਜਗ੍ਹਾ ਵਿਚ ਸੁੱਟਿਆ ਜਾਵੇਗਾ।
وَمَا أَدْرَاكَ مَا الْحُطَمَةُ
ਅਤੇ ਤੁਸੀਂ ਕੀ ਜਾਣੋ ਕਿ ਉਹ ਰੌਂਦਣ ਵਾਲੀ ਜਗ੍ਹਾ ਕੀ ਹੈ।
نَارُ اللَّهِ الْمُوقَدَةُ
ਅੱਲਾਹ ਦੀ ਭਟਕਾਈ ਹੋਈ ਅੱਗ।
الَّتِي تَطَّلِعُ عَلَى الْأَفْئِدَةِ
ਜਿਹੜੀ ਦਿਲਾਂ ਤੱਕ ਪੂੰਜੇਗੀ।
إِنَّهَا عَلَيْهِمْ مُؤْصَدَةٌ
ਉਹ ਉਨ੍ਹਾਂ ਲਈ ਬੰਦ ਕਰ ਦਿੱਤੀ ਜਾਵੇਗੀ।
فِي عَمَدٍ مُمَدَّدَةٍ
ਉੱਚੇ-ਉੱਚੇ ਖੰਬਿਆਂ ਵਿਚ।