Quran Apps in many lanuages:

Surah Al-Ikhlas Translated in Punjabi

قُلْ هُوَ اللَّهُ أَحَدٌ
ਆਖੋ, ਕਿ ਉਹ ਅੱਲਾਹ ਇੱਕ ਹੈ।
اللَّهُ الصَّمَدُ
ਅੱਲਾਹ ਕਿਸੇ ਚੀਜ਼ ਦਾ ਲੋੜਵੰਦ ਨਹੀਂ।
لَمْ يَلِدْ وَلَمْ يُولَدْ
ਨਾ ਉਸ ਦੀ ਕੋਈ ਔਲਾਦ ਹੈ ਅਤੇ ਨਾ ਉਹ ਕਿਸੇ ਦੀ ਔਲਾਦ।
وَلَمْ يَكُنْ لَهُ كُفُوًا أَحَدٌ
ਅਤੇ ਕੋਈ ਉਸ ਦੇ ਬਰਾਬਰ ਨਹੀਂ’।