Surah Al-Kafiroon Translated in Punjabi

لَا أَعْبُدُ مَا تَعْبُدُونَ

ਮੈ’ ਉਨ੍ਹਾਂ ਦੀ ਇਬਾਦਤ (ਸ਼ੁੱਤ ਪ੍ਰਸਤੀ) ਨਹੀਂ’ ਕਰਾਂਗਾ, ਜਿਨ੍ਹਾਂ ਦੀ ਉਪਾਸਨਾ (ਬੁੱਤ-ਪ੍ਰਸਤੀ) ਤੁਸੀ’ ਕਰਦੇ ਹੋ।
وَلَا أَنْتُمْ عَابِدُونَ مَا أَعْبُدُ

ਅਤੇ ਨਾ ਤੁਸੀਂ ਉਸ (ਅੱਲਾਹ) ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।
وَلَا أَنَا عَابِدٌ مَا عَبَدْتُمْ

ਅਤੇ ਮੈ’ ਉਨ੍ਹਾਂ ਦੀ ਇਬਾਦਤ ਕਰਨ ਵਾਲਾ ਨਹੀਂ’ ਹਾਂ, ਜਿਨ੍ਹਾਂ ਦੀ ਇਬਾਦਤ ਤੁਸੀਂ ਕੀਤੀ ਹੈ।
وَلَا أَنْتُمْ عَابِدُونَ مَا أَعْبُدُ

ਅਤੇ ਨਾ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।