Quran Apps in many lanuages:

Surah Al-Kauther Translated in Punjabi

إِنَّا أَعْطَيْنَاكَ الْكَوْثَرَ
ਅਸੀਂ ਤੁਹਾਨੂੰ ਕੌਸਰ (ਜੰਨਤ ਦੀ ਨਹਿਰ) ਬਖਸ਼ ਦਿੱਤੀ।
فَصَلِّ لِرَبِّكَ وَانْحَرْ
ਤਾਂ ਆਪਣੇ ਰੱਬ ਲਈ ਨਮਾਜ਼ ਪੜ੍ਹੋ ਅਤੇ ਕੁਰਬਾਨੀ (ਤਿਆਗ) ਕਰੋ।
إِنَّ شَانِئَكَ هُوَ الْأَبْتَرُ
ਬੇਸ਼ੱਕ ਤੁਹਾਡਾ ਵੈਰੀ ਹੀ ਬੇ-ਔਲਾਦ ਰਹੇਗਾ। (ਭਾਵ ਉਸ ਦਾ ਨਿਸ਼ਾਨ ਬਾਕੀ ਨਹੀਂ ਰਹੇਗਾ)।