Quran Apps in many lanuages:

Surah Al-Masadd Translated in Punjabi

تَبَّتْ يَدَا أَبِي لَهَبٍ وَتَبَّ
ਅਬੂ ਲਹਬ ਦੇ ਹੱਥ ਟੁੱਟ ਜਾਣ ਅਤੇ ਉਹ ਖ਼ਤਮ ਹੋ ਜਾਵੇ।
مَا أَغْنَىٰ عَنْهُ مَالُهُ وَمَا كَسَبَ
ਨਾ ਉਸ ਦੀ ਜਾਇਦਾਦ ਉਸ ਦੇ ਕੰਮ ਆਈ ਅਤੇ ਨਾ ਉਹ ਜਿਹੜਾ ਉਸ ਨੇ ਕਮਾਇਆ।
سَيَصْلَىٰ نَارًا ذَاتَ لَهَبٍ
ਉਹ ਛੇਤੀ ਹੀ ਭਟਕਦੀ ਹੋਈ ਅੱਗ ਵਿਚ ਡਿੱਗੇਗਾ।
وَامْرَأَتُهُ حَمَّالَةَ الْحَطَبِ
ਉਸ ਦੀ ਪਤਨੀ ਵੀ ਜਿਹੜੀ ਸਿਰ ਤੇ ਬਾਲਣ ਚੁੱਕੀ ਫਿਰਦੀ ਹੈ।
فِي جِيدِهَا حَبْلٌ مِنْ مَسَدٍ
ਉਸ ਦੀ ਗਰਦਨ ਵਿਚ ਵੱਟੀ ਹੋਈ ਰੱਸੀ ਹੈ।