Surah Al-Qalam Translated in Punjabi

إِنَّ رَبَّكَ هُوَ أَعْلَمُ بِمَنْ ضَلَّ عَنْ سَبِيلِهِ وَهُوَ أَعْلَمُ بِالْمُهْتَدِينَ

ਤੁਹਾਡਾ ਰੱਬ ਹੀ ਚੰਗੀ ਤਰਾਂ ਜਾਣਦਾ ਹੈ, ਜਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਰਾਹ ਤੇ ਚੱਲਣ ਵਾਲਿਆਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ।
وَلَا تُطِعْ كُلَّ حَلَّافٍ مَهِينٍ

ਅਤੇ ਤੁਸੀਂ ਅਜਿਹੇ ਬੰਦੇ ਦਾ ਕਹਿਣਾ ਨਾ ਮੰਨੋ, ਜਿਹੜਾ ਬਹੁਤਾ ਸਹੁੰਆਂ ਖਾਣ ਵਾਲਾ ਹੋਵੇ
Load More