Quran Apps in many lanuages:

Surah Al-Qaria Translated in Punjabi

الْقَارِعَةُ
ਖੜ-ਖੜਾਉਣ ਵਾਲੀ।
مَا الْقَارِعَةُ
ਕੀ ਹੈ ਖੜ-ਖੜਾਉਣ ਵਾਲੀ।
وَمَا أَدْرَاكَ مَا الْقَارِعَةُ
ਅਤੇ ਤੁਸੀਂ ਕੀ ਜਾਣੋ, ਕਿ ਕੀ ਹੈ, ਉਹ ਖੜ-ਖੜਾਉਣ ਵਾਲੀ।
يَوْمَ يَكُونُ النَّاسُ كَالْفَرَاشِ الْمَبْثُوثِ
ਜਿਸ ਦਿਨ ਲੋਕ ਪਤੰਗਿਆ ਦੀ ਤਰਾਂ ਖਿਲ੍ਹਰੇ ਹੋਏ ਹੋਣਗੇ।
وَتَكُونُ الْجِبَالُ كَالْعِهْنِ الْمَنْفُوشِ
ਅਤੇ ਪਹਾੜ ਪਿੰਜੀ ਹੋਈ ਰੰਗਲੀ ਉੱਨ ਦੀ ਤਰਾਂ ਹੋ ਜਾਣਗੇ।
فَأَمَّا مَنْ ثَقُلَتْ مَوَازِينُهُ
ਫਿਰ ਜਿਸ ਬੰਦੇ ਦਾ ਪਲੜਾ ਭਾਰੀ ਹੋਵੇਗਾ।
فَهُوَ فِي عِيشَةٍ رَاضِيَةٍ
ਉਹ ਮਨ ਭਾਉਂਦੇ ਆਰਾਮ ਵਿਚ ਹੋਵੇਗਾ।
وَأَمَّا مَنْ خَفَّتْ مَوَازِينُهُ
ਅਤੇ ਜਿਸ ਬੰਦੇ ਦਾ ਪਲੜਾ ਹੌਲਾ ਹੋਵੇਗਾ।
فَأُمُّهُ هَاوِيَةٌ
ਤਾਂ ਉਸ ਦਾ ਟਿਕਾਣਾ ਖਾਈ (ਨਰਕ) ਹੈ।
وَمَا أَدْرَاكَ مَا هِيَهْ
ਅਤੇ ਤੁਸੀਂ ਕੀ ਜਾਣੋ, ਕਿ ਉਹ ਕੀ ਹੈ।
Load More