Quran Apps in many lanuages:

Surah Al-Sharh Translated in Punjabi

أَلَمْ نَشْرَحْ لَكَ صَدْرَكَ
ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ’ ਖੋਲ੍ਹ ਦਿੱਤਾ ਹੈ।
وَوَضَعْنَا عَنْكَ وِزْرَكَ
ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ।
الَّذِي أَنْقَضَ ظَهْرَكَ
ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ।
وَرَفَعْنَا لَكَ ذِكْرَكَ
ਅਤੇ ਅਸੀਂ’ ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ।
فَإِنَّ مَعَ الْعُسْرِ يُسْرًا
ਤਾਂ ਔਖ ਦੇ ਨਾਲ ਸੌਖ ਵੀ ਹੈ।
إِنَّ مَعَ الْعُسْرِ يُسْرًا
ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ।
فَإِذَا فَرَغْتَ فَانْصَبْ
ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ।
وَإِلَىٰ رَبِّكَ فَارْغَبْ
ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ।