Quran Apps in many lanuages:

Surah An-Naba Translated in Punjabi

عَمَّ يَتَسَاءَلُونَ
ਲੋਕ ਕਿਸ ਚੀਜ਼ ਬਾਰੇ ਪੁੱਛ ਰਹੇ ਹਨ।
عَنِ النَّبَإِ الْعَظِيمِ
ਉਸ ਵੱਡੀ ਸੂਚਨਾ ਬਾਰੇ।
الَّذِي هُمْ فِيهِ مُخْتَلِفُونَ
ਜਿਸ ਬਾਰੇ ਇਹ ਲੋਕ ਮੱਤਭੇਦ ਕਰਦੇ ਹਨ।
كَلَّا سَيَعْلَمُونَ
ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।
ثُمَّ كَلَّا سَيَعْلَمُونَ
ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।
أَلَمْ نَجْعَلِ الْأَرْضَ مِهَادًا
ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ।
وَالْجِبَالَ أَوْتَادًا
ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)।
وَخَلَقْنَاكُمْ أَزْوَاجًا
ਅਤੇ ਤੁਹਾਨੂੰ ਅਸੀਂ’ ਜੋੜੇ-ਜੋੜੇ ਬਣਾਇਆ।
وَجَعَلْنَا نَوْمَكُمْ سُبَاتًا
ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ।
وَجَعَلْنَا اللَّيْلَ لِبَاسًا
ਅਤੇ ਰਾਤ ਨੂੰ ਪਰਦਾ ਬਣਾਇਆ।
Load More