Quran Apps in many lanuages:

Surah An-Nahl Ayah #118 Translated in Punjabi

وَعَلَى الَّذِينَ هَادُوا حَرَّمْنَا مَا قَصَصْنَا عَلَيْكَ مِنْ قَبْلُ ۖ وَمَا ظَلَمْنَاهُمْ وَلَٰكِنْ كَانُوا أَنْفُسَهُمْ يَظْلِمُونَ
ਅਤੇ ਯਹੂਦੀਆਂ ਲਈ ਅਸੀਂ ਉਹ ਹੀ ਵਸਤੂਆ ਨਜਾਇਜ਼ ਕੀਤੀਆਂ ਜਿਹੜੀਆਂ ਅਸੀਂ_ਇਸ ਤੋਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾ। ਅਤੇ ਅਸੀਂ ਉਨ੍ਹਾਂ ਉੱਪਰ ਕੋਈ ਜ਼ੁਲਮ ਨਹੀਂ ਕੀਤਾ। ਸਗੋਂ ਉਹ ਖ਼ੁਦ ਅਪਣੇ ਉੱਪਰ ਜ਼ੁਲਮ ਕਰਦੇ ਰਹੇ।

Choose other languages: