Quran Apps in many lanuages:

Surah An-Nas Translated in Punjabi

قُلْ أَعُوذُ بِرَبِّ النَّاسِ
ਆਖੋ, ਮੈਂ ਸ਼ਰਣ ਮੰਗਦਾ ਹਾਂ, ਲੋਕਾਂ ਦੇ ਰੱਬ ਦੀ।
مَلِكِ النَّاسِ
ਲੋਕਾਂ ਦੇ ਪਾਤਸ਼ਾਹ ਦੀ।
إِلَٰهِ النَّاسِ
ਲੋਕਾਂ ਦੇ ਪੂਜਨੀਕ ਦੀ।
مِنْ شَرِّ الْوَسْوَاسِ الْخَنَّاسِ
(ਸ਼ੈਤਾਨ) ਵਸਵਸਾ (ਮਾੜਾ ਖ਼ਿਆਲ) ਪਾਉਣ ਵਾਲੇ ਦੀ ਬੁਰਾਈ ਤੋਂ, ਜਿਹੜਾ (ਅੱਲਾਹ ਦਾ ਨਾਮ ਸੁਣ ਕੇ) ਲੁਕ ਜਾਂਦਾ ਹੈ।
الَّذِي يُوَسْوِسُ فِي صُدُورِ النَّاسِ
ਜਿਹੜਾ ਲੋਕਾਂ ਦੇ ਦਿਲਾਂ ਵਿਚ ਵਸਵਸਾ (ਮਾੜਾ ਖਿਆਲ) ਪਾਉਂਦਾ ਹੈ।
مِنَ الْجِنَّةِ وَالنَّاسِ
ਜਿੰਨਾਂ ਵਿਚੋਂ ਜਾਂ ਮਨੁੱਖਾਂ ਵਿਚੋਂ ।