Quran Apps in many lanuages:

Surah At-Takathur Translated in Punjabi

أَلْهَاكُمُ التَّكَاثُرُ
ਜ਼ਿਆਦਾ ਦੇ ਲਾਲਚ ਨੇ ਤੁਹਾਨੂੰ ਭੂਲਾ ਰੱਖਿਆ ਹੈ।
حَتَّىٰ زُرْتُمُ الْمَقَابِرَ
ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਜਾ ਪੁੱਜੇ।
كَلَّا سَوْفَ تَعْلَمُونَ
ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੌਗੇ।
ثُمَّ كَلَّا سَوْفَ تَعْلَمُونَ
ਫਿਰ ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੋਗੇ।
كَلَّا لَوْ تَعْلَمُونَ عِلْمَ الْيَقِينِ
ਕਦੇ ਵੀ ਨਹੀਂ, ਜੇਕਰ ਤੁਸੀਂ ਵਿਸ਼ਵਾਸ਼ ਦੇ ਨਾਲ ਜਾਣਦੇ।
لَتَرَوُنَّ الْجَحِيمَ
ਕਿ ਤੁਸੀਂ ਨਰਕ ਨੂੰ ਜ਼ਰੂਰ ਦੇਖੌਗੇ।
ثُمَّ لَتَرَوُنَّهَا عَيْنَ الْيَقِينِ
ਫਿਰ ਤੁਸੀਂ ਉਸ ਨੂੰ ਵਿਸ਼ਵਾਸ਼ ਦੀ ਅੱਖ ਨਾਲ ਦੇਖੋਗੇ।
ثُمَّ لَتُسْأَلُنَّ يَوْمَئِذٍ عَنِ النَّعِيمِ
ਫਿਰ ਉਸ ਦਿਨ ਯਕੀਨਨ ਤੁਹਾਡੇ ਤੋਂ ਨਿਅਮਤਾਂ ਦੇ ਸੰਬੰਧੀ ਜ਼ਰੂਰ ਪੁੱਛ ਹੋਵੇਗੀ।