Quran Apps in many lanuages:

Surah At-Takwir Translated in Punjabi

إِذَا الشَّمْسُ كُوِّرَتْ
ਜਦੋਂ ਸੂਰਜ ਨੂੰ ਲਪੇਟ ਦਿੱਤਾ ਜਾਵੇਗਾ।
وَإِذَا النُّجُومُ انْكَدَرَتْ
ਅਤੇ ਜਦੋਂ ਤਾਰੇ ਪ੍ਰਕਾਸ਼ਹੀਣ ਹੋ ਜਾਣਗੇ।
وَإِذَا الْجِبَالُ سُيِّرَتْ
ਅਤੇ ਜਦੋਂ ਪਹਾੜ ਚਲਾਏ ਜਾਣਗੇ।
وَإِذَا الْعِشَارُ عُطِّلَتْ
ਅਤੇ ਜਦੋਂ ਦਸ ਮਹੀਨਿਆਂ ਦੀਆਂ ਗੱਭਣ ਊਠਨੀਆਂ ਅਵਾਰਾ ਫਿਰਣਗੀਆਂ।
وَإِذَا الْوُحُوشُ حُشِرَتْ
ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ।
وَإِذَا الْبِحَارُ سُجِّرَتْ
ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ।
وَإِذَا النُّفُوسُ زُوِّجَتْ
ਅਤੇ ਜਦੋਂ’ ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ।
وَإِذَا الْمَوْءُودَةُ سُئِلَتْ
ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ।
بِأَيِّ ذَنْبٍ قُتِلَتْ
ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ।
وَإِذَا الصُّحُفُ نُشِرَتْ
ਅਤੇ ਜਦੋਂ ਕਰਮ ਪੱਤਰ ਖੋਲ੍ਹੇ ਜਾਣਗੇ।
Load More