Quran Apps in many lanuages:

Surah At-Tin Translated in Punjabi

وَالتِّينِ وَالزَّيْتُونِ
ਇੰਜੀਰ ਅਤੇ ਜੈਤੂਨ ਦੀ ਸਹੁੰ ਹੈ।
وَطُورِ سِينِينَ
ਅਤੇ ਸੀਨਾ ਪਹਾੜ ਦੀ।
وَهَٰذَا الْبَلَدِ الْأَمِينِ
ਅਤੇ ਇਸ ਸ਼ਾਂਤੀ ਵਾਲੇ ਨਗਰ (ਮੱਕਾ) ਦੀ।
لَقَدْ خَلَقْنَا الْإِنْسَانَ فِي أَحْسَنِ تَقْوِيمٍ
ਅਸੀਂ ਮਨੁੱਖ ਨੂੰ ਸੋਹਣੀ ਸ਼ਕਲ ਵਾਲਾ ਪੈਦਾ ਕੀਤਾ।
ثُمَّ رَدَدْنَاهُ أَسْفَلَ سَافِلِينَ
ਫਿਰ ਉਸ ਨੂੰ ਸਾਰਿਆਂ ਤੋਂ ਥੱਲੇ ਸੁੱਟ ਦਿੱਤਾ।
إِلَّا الَّذِينَ آمَنُوا وَعَمِلُوا الصَّالِحَاتِ فَلَهُمْ أَجْرٌ غَيْرُ مَمْنُونٍ
ਨਾ ਖ਼ਤਮ ਹੋਣ ਵਾਲਾ ਬਦਲਾ (ਜੰਨਤ) ਹੈ।
فَمَا يُكَذِّبُكَ بَعْدُ بِالدِّينِ
ਤਾਂ ਹੁਣ ਕੀ ਹੈ, ਜਿਸ ਤੋਂ ਤੁਸੀਂ ਬਦਲਾ ਮਿਲਣ ਤੋਂ ਇਨਕਾਰ ਕਰਦੇ ਹੋ।
أَلَيْسَ اللَّهُ بِأَحْكَمِ الْحَاكِمِينَ
ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ