Surah Az-Zalzala Translated in Punjabi
يَوْمَئِذٍ يَصْدُرُ النَّاسُ أَشْتَاتًا لِيُرَوْا أَعْمَالَهُمْ
ਉਸ ਦਿਨ ਲੋਕ ਅਲੱਗ-ਅਲੱਗ ਨਿਕਲਣਗੇ। ਤਾਂ ਕਿ ਉਨ੍ਹਾਂ ਦੇ ਕਰਮ ਉਨ੍ਹਾਂ ਨੂੰ ਦਿਖਾਏ ਜਾਣ।
فَمَنْ يَعْمَلْ مِثْقَالَ ذَرَّةٍ خَيْرًا يَرَهُ
ਤਾਂ ਜਿਸ ਬੰਦੇ ਨੇ ਤਿਣਕੇ ਬਰਾਬਰ ਵੀ ਨੇਕੀ ਕੀਤੀ ਹੋਵੇਗੀ। ਉਹ ਉਸ ਨੂੰ ਦੇਖ ਲਵੇਗਾ।
وَمَنْ يَعْمَلْ مِثْقَالَ ذَرَّةٍ شَرًّا يَرَهُ
ਅਤੇ ਜਿਸ ਬੰਦੇ ਨੇ ਤਿਣਕੇ ਬਰਾਬਰ ਬੁਰਾਈ ਕੀਤੀ ਹੋਵੇਗੀ, ਉਹ ਉਸ ਨੂੰ ਦੇਖ ਲਵੇਗਾ।