Quran Apps in many lanuages:

Surah Ibrahim Ayah #37 Translated in Punjabi

رَبَّنَا إِنِّي أَسْكَنْتُ مِنْ ذُرِّيَّتِي بِوَادٍ غَيْرِ ذِي زَرْعٍ عِنْدَ بَيْتِكَ الْمُحَرَّمِ رَبَّنَا لِيُقِيمُوا الصَّلَاةَ فَاجْعَلْ أَفْئِدَةً مِنَ النَّاسِ تَهْوِي إِلَيْهِمْ وَارْزُقْهُمْ مِنَ الثَّمَرَاتِ لَعَلَّهُمْ يَشْكُرُونَ
ਹੇ ਮੇਰੇ ਪਾਲਣਹਾਰ! ਮੈ ਆਪਣੀ ਔਲਾਦ ਨੂੰ ਇੱਕ ਬੰਜ਼ਰ ਘਾਟੀ (ਨਾ ਵਾਹੀ ਯੋਗ) ਵਿਚ ਤੇਰੇ ਸਨਮਾਨਿਤ ਘਰ (ਕਾਅਬਾ? ਦੇ ਨੇੜੇ ਵਸਾਇਆ ਹੈ। ਹੇ ਸਾਡੇ ਪਾਲਣਹਾਰ! ਤਾਂ ਕਿ ਉਹ ਨਮਾਜ਼ ਸਥਾਪਿਤ ਕਰਨ। ਇਸ ਲਈ ਤੂੰ ਲੋਕਾਂ ਦੇ ਮਨ ਉਨ੍ਹਾਂ ਵੱਲ ਆਕਰਸ਼ਿਤ ਕਰ ਦੇ ਅਤੇ ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਬਖਸ਼ ਤਾਂ ਕਿ ਉਹ ਸ਼ੁਕਰਗੁਜ਼ਾਰ ਹੋਣ।)

Choose other languages: