Surah Quraish Translated in Punjabi

فَلْيَعْبُدُوا رَبَّ هَٰذَا الْبَيْتِ

ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ ਦੇ ਰੱਬ ਦੀ ਸ਼ੰਦਗੀ ਕਰਨ।
الَّذِي أَطْعَمَهُمْ مِنْ جُوعٍ وَآمَنَهُمْ مِنْ خَوْفٍ

ਜਿਸ ਨੇ ਉਨ੍ਹਾਂ ਨੂੰ ਕੁੱਖਿਆਂ ਨੂੰ ਭੋਜਨ ਦਿੱਤਾ ਅਤੇ ਭੈਅ ਤੋਂ ਉਨ੍ਹਾਂ ਨੂੰ ਅਮਨ ਦਿੱਤਾ।